ਅਲਾਇੰਸ ਟੋਲ-ਫ੍ਰੀ ਫ਼ੋਨ ਲਾਈਨਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਕਿਰਪਾ ਕਰਕੇ ਇਹਨਾਂ ਨੰਬਰਾਂ 'ਤੇ ਸਾਡੇ ਮੈਂਬਰ ਸੇਵਾਵਾਂ ਵਿਭਾਗ ਨਾਲ ਸੰਪਰਕ ਕਰੋ: 831-430-5500 (ਸਾਂਤਾ ਕਰੂਜ਼ ਕਾਉਂਟੀ), 831-755-6000 (ਮੋਂਟੇਰੀ ਅਤੇ ਸੈਨ ਬੇਨੀਟੋ ਕਾਉਂਟੀਜ਼) ਅਤੇ 209-381-5300 (ਮਰਸਡ ਅਤੇ ਮਾਰੀਪੋਸਾ ਕਾਉਂਟੀਜ਼)। ਜੇਕਰ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਹੈ, ਤਾਂ ਕਿਰਪਾ ਕਰਕੇ 911 ਨੂੰ ਕਾਲ ਕਰੋ ਜਾਂ ਨੇੜਲੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਓ।