ਪ੍ਰੀਮੀਅਮ
ਇੱਕ ਵਾਰ ਦਾਖਲ ਹੋਣ ਤੋਂ ਬਾਅਦ, ਤੁਹਾਨੂੰ ਇੱਕ ਮਹੀਨਾਵਾਰ ਪ੍ਰੀਮੀਅਮ (ਲਾਗਤ) ਅਦਾ ਕਰਨ ਦੀ ਲੋੜ ਹੋਵੇਗੀ। ਪਬਲਿਕ ਅਥਾਰਟੀ ਤੁਹਾਨੂੰ ਪ੍ਰੀਮੀਅਮ ਦੀ ਰਕਮ ਦੱਸੇਗੀ ਜਿਸ ਦਾ ਭੁਗਤਾਨ ਕਰਨ ਲਈ ਤੁਸੀਂ ਜ਼ਿੰਮੇਵਾਰ ਹੋ ਅਤੇ ਭੁਗਤਾਨ ਕਿਵੇਂ ਕਰਨਾ ਹੈ।
ਯੋਗਤਾ, ਨਾਮਾਂਕਣ, ਪ੍ਰੀਮੀਅਮਾਂ ਅਤੇ ਕਵਰੇਜ ਦੀ ਸ਼ੁਰੂਆਤ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਪਬਲਿਕ ਅਥਾਰਟੀ ਨਾਲ 831-755-4466 (TTY: 831-784-2131) 'ਤੇ ਸੰਪਰਕ ਕਰੋ।